vishvāsa, vishavāsaविश्वास, विशवास
ਭਰੋਸਾ. ਇਤਬਾਰ. ਦੇਖੋ, ਬਿਸ੍ਵਾਸ.
भरोसा. इतबार. देखो, बिस्वास.
ਭਦ੍ਰਾਸ਼ਾ. ਭਦ੍ਰਵਿਸ਼੍ਵਾਸ. ਦੇਖੋ, ਭਰਵਾਸਾ. "ਤੇਰਾ ਭਰੋਸਾ ਪਿਆਰੇ." (ਰਾਮ ਅਃ ਮਃ ੫) "ਤੇਰੈ ਭਰੋਸੈ ਪਿਆਰੇ, ਮੈ ਲਾਡ ਲਡਾਇਆ." (ਸ੍ਰੀ ਮਃ ੫)...
ਅ਼. [اِعتبار] ਇਅ਼ਤਬਾਰ. ਸੰਗ੍ਯਾ- ਇ਼ਬਰਤ (ਨਸੀਹ਼ਤ) ਪਕੜਨਾ। ੨. ਨਿਸ਼ਚਾ. ਭਰੋਸਾ. ਵਿਸ਼੍ਵਾਸ....
ਵਿਸ਼੍ਵਾਸ. ਯਕੀਨ. ਭਰੋਸਾ. ਏਤਬਾਰ. "ਨਾਨਕ ਬਿਸ੍ਵਾਸ ਮਨਿ ਆਇਓ." (ਮਲਾ ਮਃ ੫) "ਬਿਸ੍ਵਾਸੁ ਸਤਿ ਨਾਨਕਗੁਰੁ ਤੇ ਪਾਈ." (ਸੁਖਮਨੀ)...