ਬਿਖ੍ਯਾ, ਬਿਖਿਆ

bikhyā, bikhiāबिख्या, बिखिआ


ਦੇਖੋ, ਬਿਖਿਆ। ੨. ਚੰਦ੍ਰਹਾਸ ਦੀ ਇਸਤ੍ਰੀ ਅਤੇ ਧਿਸ੍ਟਬੁੱਧਿ ਦੀ ਪੁਤ੍ਰੀ ਵਿਸਯਾ. "ਬਿਖ੍ਯਾ ਨਾਮ ਤਾਕੀ ਸੁਤਾ ਏਕ ਸੋਹੈ." (ਚਰਿਤ੍ਰ ੨੮੬) ਦੇਖੋ, ਚੰਦ੍ਰਹਾਸ ੪.


देखो, बिखिआ। २. चंद्रहास दी इसत्री अते धिस्टबुॱधि दी पुत्री विसया. "बिख्या नाम ताकी सुता एक सोहै." (चरित्र २८६) देखो, चंद्रहास ४.