ਪਤੁ

patuपतु


ਦੇਖੋ, ਪਤ। ੨. ਪਾਤ੍ਰ. "ਪਤੁ ਵੀਚਾਰ ਗਿਆਨਮਤਿ ਡੰਡਾ." (ਆਸਾ ਮਃ ੧) ੩. ਪਤ੍ਰ. ਪੱਤਾ. "ਸਾਖਾ ਮੂਲ ਪਤੁ ਨਹੀ ਡਾਲੀ." (ਆਸਾ ਛੰਤ ਮਃ ੧)


देखो, पत। २. पात्र. "पतु वीचार गिआनमति डंडा." (आसा मः १) ३. पत्र. पॱता. "साखा मूल पतु नही डाली." (आसा छंत मः १)