ਦਸ੍ਯੁ, ਦਸ੍ਯੁ

dhasyu, dhasyuदस्यु, दस्यु


ਸੰ. ਸੰਗ੍ਯਾ- ਚੋਰ. ਲੁਟੇਰਾ। ੨. ਵੈਰੀ। ੩. ਅਗਨਿ (ਅੱਗ). ੪. ਇੱਕ ਅਸਭ੍ਯ ਜਾਤਿ, ਜਿਸ ਦਾ ਜਿਕਰ ਰਿਗਵੇਦ ਵਿੱਚ ਹੈ. ਆਰਯਾਂ ਨੇ, ਭਾਰਤ ਦੇ ਅਸਭ੍ਯ ਲੋਕ ਜੋ ਕਾਲੇ ਰੰਗ ਦੇ ਸਨ, ਉਨ੍ਹਾਂ ਦਾ ਨਾਮ "ਦਸ੍ਯੁ" ਥਾਪਿਆ ਸੀ.


सं. संग्या- चोर. लुटेरा। २. वैरी। ३. अगनि(अॱग). ४. इॱक असभ्य जाति, जिस दा जिकर रिगवेद विॱच है. आरयां ने, भारत दे असभ्य लोक जो काले रंग दे सन, उन्हां दा नाम "दस्यु" थापिआ सी.