ਤ੍ਵ, ਤਵ

tva, tavaत्व, तव


ਸੰ. ਤਵ. ਸਰਵ- ਤੇਰਾ. ਤੇਰੇ. "ਤੂ ਸਰਬ ਨਾਮ ਕੱਥੈ ਕਵਨ." (ਜਾਪੁ) ੨. त्व. ਵ੍ਯ- ਜੁਦਾ. ਭਿੰਨ. ਅਨ੍ਯ। ੩. ਵਿ- ਇੱਕ। ੪. ਤ੍ਵ ਸ਼ਬਦ ਦੂਜੇ ਸ਼ਬਦ ਦੇ ਅੰਤ ਲੱਗ ਕੇ ਧਰਮ ਬੋਧਕ ਹੋਇਆ ਕਰਦਾ ਹੈ, ਜਿਵੇਂ- ਪੁਰੁਸਤ੍ਵ (ਮਰਦਉ), ਦਾਸਤ੍ਵ (ਦਾਸਪੁਣਾ)


सं. तव. सरव- तेरा. तेरे. "तू सरब नाम कॱथै कवन." (जापु) २. त्व. व्य- जुदा. भिंन. अन्य। ३. वि- इॱक। ४. त्व शबद दूजे शबद दे अंत लॱग के धरम बोधक होइआ करदा है, जिवें- पुरुसत्व(मरदउ), दासत्व (दासपुणा)