ਤ੍ਰਿਦੰਡ

tridhandaत्रिदंड


ਸੰ. त्रिदण्ड. ਸੰਗ੍ਯਾ- ਸੰਨ੍ਯਾਸੀ ਦਾ ਡੰਡਾ. ਇਸ ਦਾ ਨਾਮ ਤ੍ਰਿਦੰਡ ਇਸ ਲਈ ਹੈ ਕਿ ਇਹ ਤਿੰਨ ਵਸਤਾਂ ਨਾਲ ਬਣਦਾ ਹੈ- ਸੋਟਾ, ਚਾਰ ਉਂਗਲ ਪ੍ਰਮਾਣ ਲੀਰ ਅਤੇ ਕਾਲੀ ਗਊ ਦੀ ਉਂਨ ਦੀ ਰੱਸੀ, ਰੱਸੀ ਨਾਲ ਸੋਟੇ ਦੇ ਸਿਰੇ ਤੇ ਲੀਰ ਬੰਨ੍ਹੀ ਜਾਂਦੀ ਹੈ। ੨. ਦੇਖੋ, ਤ੍ਰਿਦੰਡੀ.


सं. त्रिदण्ड. संग्या- संन्यासी दा डंडा. इस दा नाम त्रिदंड इस लई है कि इह तिंन वसतां नाल बणदा है- सोटा, चार उंगल प्रमाण लीर अते काली गऊ दी उंन दी रॱसी, रॱसी नाल सोटे दे सिरे ते लीर बंन्ही जांदी है। २. देखो, त्रिदंडी.