ਕੜੀ

karhīकड़ी


ਸੰਗ੍ਯਾ- ਬਾਲਾ. ਸ਼ਹਤੀਰ ਪੁਰ ਕੜਾ (ਟੇਢਾ) ਪਾਇਆ ਹੋਇਆ ਕਾਠ। ੨. ਸੰਗੁਲ ਆਦਿਕ ਦਾ ਕੁੰਡਾ। ੩. ਤਲਵਾਰ ਦੇ ਮਿਆਨ ਨਾਲ ਲਾਇਆ ਕੁੰਡਾ। "ਕੜੀਆਂ ਅਰ ਚਪੜਾਸ ਵਿਸਾਲਾ." (ਗੁਪ੍ਰਸੂ) ੪. ਵਿ- ਕਠੋਰ. ਕਰੜੀ.


संग्या- बाला. शहतीर पुर कड़ा (टेढा) पाइआ होइआ काठ। २. संगुल आदिक दा कुंडा। ३. तलवार दे मिआन नाल लाइआ कुंडा। "कड़ीआं अर चपड़ासविसाला." (गुप्रसू) ४. वि- कठोर. करड़ी.