chaparhāsa, chaparhāsīचपड़ास, चपड़ासी
ਦੇਖੋ, ਚਪਰਾਸ ਅਤੇ ਚਪਰਾਸੀ.
देखो, चपरास अते चपरासी.
ਸੰਗ੍ਯਾ- ਪੇਟੀ ਅਥਵਾ ਪਰਤਲੇ ਤੇ ਲਾਈ ਹੋਈ ਧਾਤੁ ਦੀ ਤਖ਼ਤੀ, ਜਿਸ ਪੁਰ ਮਹ਼ਿਕਮੇ ਅਥਵਾ ਅ਼ਹੁਦੇ ਦਾ ਨਾਮ ਲਿਖਿਆ ਹੁੰਦਾ ਹੈ ਅਰ ਜਿਸ ਨੂੰ ਚਪਰਾਸੀ ਪਹਿਰਦਾ ਹੈ. ਚਪੜਾਸ. ਦੇਖ, ਚਪਰਾਸੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਅ਼ਹੁਦੇਦਾਰ ਦੇ ਚਪ (ਖੱਬੇ) ਰਾਸ੍ਤ (ਸੱਜੇ) ਰਹਿਣ ਵਾਲਾ ਅਰਦਲੀ. ਚਪੜਾਸੀ। ੨. ਰਸਤਾ ਸਾਫ ਕਰਨ ਲਈ ਲੋਕਾਂ ਨੂੰ ਖੱਬੇ ਸੱਜੇ ਕਰਨ ਵਾਲਾ ਸਿਪਾਹੀ। ੩. ਖੱਬੇ ਸੱਜੇ ਨਜ਼ਰ ਮਾਰਨ ਵਾਲਾ ਅੜਦਲੀਆ....