krisaक्रिस
ਸੰ. क्रश ਕ੍ਰਿਸ਼. ਵਿ- ਪਤਲਾ. ਮਾੜਾ। ੨. ਕਮਜ਼ੋਰ। ੩. ਸੂਖਮ. ਅਣੁਰੂਪ. "ਨਮੋ ਸਰਬਦ੍ਰਿਸੰ। ਨਮੋ ਸਰਬਕ੍ਰਿਸੰ." (ਜਪੁ) ੪. ਸੰ. कृष् ਕ੍ਰਿਸ੍. ਧਾ- ਖਿੱਚਣਾ. ਆਕਰਸਣ ਕਰਨਾ। ੫. ਸੰ. कृषि ਕ੍ਰਿਸਿ. ਸੰਗ੍ਯਾ- ਖੇਤੀ. "ਕ੍ਰਿਸ ਕਹੁਁ ਹੋਨ ਨ ਪਾਵੈ." (ਚੰਦ੍ਰਾਵ)
सं. क्रश क्रिश. वि- पतला. माड़ा। २. कमज़ोर। ३. सूखम. अणुरूप. "नमो सरबद्रिसं। नमो सरबक्रिसं." (जपु) ४. सं. कृष् क्रिस्. धा- खिॱचणा. आकरसण करना। ५. सं. कृषि क्रिसि. संग्या- खेती. "क्रिस कहुँ होन न पावै." (चंद्राव)
ਸੰ. क्रश ਕ੍ਰਿਸ਼. ਵਿ- ਪਤਲਾ. ਮਾੜਾ। ੨. ਕਮਜ਼ੋਰ। ੩. ਸੂਖਮ. ਅਣੁਰੂਪ. "ਨਮੋ ਸਰਬਦ੍ਰਿਸੰ। ਨਮੋ ਸਰਬਕ੍ਰਿਸੰ." (ਜਪੁ) ੪. ਸੰ. कृष् ਕ੍ਰਿਸ੍. ਧਾ- ਖਿੱਚਣਾ. ਆਕਰਸਣ ਕਰਨਾ। ੫. ਸੰ. कृषि ਕ੍ਰਿਸਿ. ਸੰਗ੍ਯਾ- ਖੇਤੀ. "ਕ੍ਰਿਸ ਕਹੁਁ ਹੋਨ ਨ ਪਾਵੈ." (ਚੰਦ੍ਰਾਵ)...
ਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ....
ਵਿ- ਅਮਾਂਸ. ਜਿਸ ਦੇ ਸ਼ਰੀਰ ਉੱਪਰ ਮਾਂਸ ਨਹੀਂ. ਕ੍ਰਿਸ਼. ਪਤਲਾ। ੨. ਦੁਬਲਾ. ਕਮਜ਼ੋਰ। ੩. ਖੋਟਾ. ਬੁਰਾ....
ਫ਼ਾ. [کمزور] ਵਿ- ਨਿਰਬਲ....
ਦੇਖੋ, ਸੂਕ੍ਸ਼੍ਮ. "ਸੂਖਮ ਦੇਹ ਬੰਧਹਿ ਬਹੁ ਜਟੂਆ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਨਮਸਕਾਰ. "ਹਰਿਸੰਤਨ ਕਰਿ ਨਮੋ ਨਮੋ." (ਗਉ ਅਃ ਮਃ ੫)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕੇਤ (ਕ੍ਸ਼ੇਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. "ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?" (ਵਾਰ ਸਾਰ ਮਃ ੧) ੨. ਕ੍ਰਿਸੀ. ਕਿਸਾਨੀ. ਕਾਸ਼ਤਕਾਰੀ....
ਸੰ. क्रश ਕ੍ਰਿਸ਼. ਵਿ- ਪਤਲਾ. ਮਾੜਾ। ੨. ਕਮਜ਼ੋਰ। ੩. ਸੂਖਮ. ਅਣੁਰੂਪ. "ਨਮੋ ਸਰਬਦ੍ਰਿਸੰ। ਨਮੋ ਸਰਬਕ੍ਰਿਸੰ." (ਜਪੁ) ੪. ਸੰ. कृष् ਕ੍ਰਿਸ੍. ਧਾ- ਖਿੱਚਣਾ. ਆਕਰਸਣ ਕਰਨਾ। ੫. ਸੰ. कृषि ਕ੍ਰਿਸਿ. ਸੰਗ੍ਯਾ- ਖੇਤੀ. "ਕ੍ਰਿਸ ਕਹੁਁ ਹੋਨ ਨ ਪਾਵੈ." (ਚੰਦ੍ਰਾਵ)...
ਕ੍ਰਿ. ਵਿ- ਕਹੂੰ. ਕਹੀਂ ਕਿਤੇ...
ਹੋਵੇਂ. ਹੋਂ। ੨. ਹੋਵਨ. ਹੋਣਾ. ਹੋਂਦ....
ਪ੍ਰਾਪ੍ਤ ਕਰਦਾ ਹੈ. ਪਾਉਂਦਾ ਹੈ। ੨. ਕ੍ਰਿ. ਵਿ- ਪੈਰੀਂ ਚਰਨੀਂ. "ਲਗਿ ਸਤਿਗੁਰਿ ਪਾਵੈ." (ਆਸਾ ਮਃ ੫)...