ਖੇਤੀ

khētīखेती


ਸੰਗ੍ਯਾ- ਕੇਤ (ਕ੍ਸ਼ੇਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. "ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?" (ਵਾਰ ਸਾਰ ਮਃ ੧) ੨. ਕ੍ਰਿਸੀ. ਕਿਸਾਨੀ. ਕਾਸ਼ਤਕਾਰੀ.


संग्या- केत (क्शेत्र) विॱच पैदा होई वसतु. खेत दी उपज. पैली. "खेती जिन की उजड़ै खलवाड़े किआ थाउ?" (वार सार मः १) २. क्रिसी. किसानी. काशतकारी.