honaहोन
ਹੋਵੇਂ. ਹੋਂ। ੨. ਹੋਵਨ. ਹੋਣਾ. ਹੋਂਦ.
होवें. हों। २. होवन. होणा. होंद.
ਹੋਵੇਂ ਭਵੰਤੁ। ੨. ਅਹੰ. ਮੈ. ਹੌਂ। ੩. ਹਾਂ. ਹੂੰ. "ਮੈ ਜੀ ਨਾਮਾ ਹੋਂ ਜੀ." (ਧਨਾ ਨਾਮਦੇਵ)...
ਹੋਣਾ. ਅਸ੍ਤਿਤ੍ਵ। ੨. ਵਿ- ਹੋਣ ਯੋਗ. ਹੋਣ ਵਾਲਾ. ਅਵਸ਼੍ਯ ਹੋਣ ਯੋਗ੍ਯ ਭਾਵ- ਮਰਣ. "ਹੋਵਨ ਕਉਰਾ ਅਨਹੋਵਨ ਮੀਠਾ." (ਬਿਲਾ ਮਃ ੫) ਮਰਨਾ ਕੌੜਾ ਅਤੇ ਜਿਉਣਾ ਮਿੱਠਾ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰਗ੍ਯਾ- ਅਸ੍ਤਿਤ੍ਵ. ਹੋਨਾਪਨ. ਭਾਵ. ਸੱਤਾ। ੨. ਮੌਜੂਦਗੀ....