ਕਸਟਵਾਰ

kasatavāraकसटवार


ਕਸ੍ਟਵਾਰ. ਕਸ਼ਮੀਰ ਦੇ ਚੜ੍ਹਦੇ ਵੱਲ ਇੱਕ ਰਿਆਸਤ. ਰਾਜਾ ਦਸ਼ਰਥ ਦੀ ਰਾਣੀ ਕੈਕੇਈ ਇੱਥੋਂ ਦੇ ਰਾਜੇ ਦੀ ਹੀ ਪੁਤ੍ਰੀ ਸੀ. ਪੁਰਾਣੇ ਗ੍ਰੰਥਾਂ ਵਿੱਚ ਕਸਟਵਾਰ ਦਾ ਨਾਉਂ ਕੇਕਯ ਹੈ.#ਸਨ ੧੬੮੭ ਵਿੱਚ ਇਸ ਦੇ ਰਾਜਪੂਤ ਰਾਜੇ ਨੇ ਔਰੰਗਜ਼ੇਬ ਦੇ ਅਹਿਦ ਵਿੱਚ ਇਸਲਾਮ ਮਤ ਧਾਰਣ ਕਰ ਲਿਆ ਸੀ. ਹੁਣ ਇਹ ਰਿਆਸਤ ਜੰਮੂ ਵਿੱਚ ਮਿਲ ਗਈ ਹੈ. ਦੇਖੋ, ਕਸਟ੍ਵਾਰ.


कस्टवार. कशमीर दे चड़्हदे वॱल इॱक रिआसत. राजा दशरथ दी राणी कैकेई इॱथों दे राजे दी ही पुत्री सी. पुराणे ग्रंथां विॱच कसटवार दा नाउं केकय है.#सन १६८७ विॱच इस दे राजपूत राजे ने औरंगज़ेब दे अहिद विॱच इसलाम मत धारण कर लिआ सी. हुण इह रिआसत जंमू विॱच मिल गई है. देखो, कसट्वार.