ਕਸਟੁਆਰ, ਕਸਟ੍ਵਾਰ, ਕਸਟੁਆਰ, ਕਸਟਵਾਰ

kasatuāra, kasatvāra, kasatuāra, kasatavāraकसटुआर, कसट्वार, कसटुआर, कसटवार


ਦੇਖੋ, ਕਸਟਵਾਰ. "ਗਣ ਯਾਹਿ ਭਯੋ ਕਸਟ੍ਵਾਰ ਨ੍ਰਿਪੰ। ਜਿਂਹ ਕੇਕਯਿ ਧਾਮ ਸੁਤਾ ਸੁਪ੍ਰਭੰ." (ਰਾਮਾਵ)


देखो, कसटवार. "गण याहि भयो कसट्वार न्रिपं। जिंह केकयि धाम सुता सुप्रभं." (रामाव)