kastavāra, kashatavāraकस्टवार, कशटवार
ਦੇਖੋ, ਕਸਟਵਾਰ ਅਤੇ ਕਸਟ੍ਵਾਰ.
देखो, कसटवार अते कसट्वार.
ਕਸ੍ਟਵਾਰ. ਕਸ਼ਮੀਰ ਦੇ ਚੜ੍ਹਦੇ ਵੱਲ ਇੱਕ ਰਿਆਸਤ. ਰਾਜਾ ਦਸ਼ਰਥ ਦੀ ਰਾਣੀ ਕੈਕੇਈ ਇੱਥੋਂ ਦੇ ਰਾਜੇ ਦੀ ਹੀ ਪੁਤ੍ਰੀ ਸੀ. ਪੁਰਾਣੇ ਗ੍ਰੰਥਾਂ ਵਿੱਚ ਕਸਟਵਾਰ ਦਾ ਨਾਉਂ ਕੇਕਯ ਹੈ.#ਸਨ ੧੬੮੭ ਵਿੱਚ ਇਸ ਦੇ ਰਾਜਪੂਤ ਰਾਜੇ ਨੇ ਔਰੰਗਜ਼ੇਬ ਦੇ ਅਹਿਦ ਵਿੱਚ ਇਸਲਾਮ ਮਤ ਧਾਰਣ ਕਰ ਲਿਆ ਸੀ. ਹੁਣ ਇਹ ਰਿਆਸਤ ਜੰਮੂ ਵਿੱਚ ਮਿਲ ਗਈ ਹੈ. ਦੇਖੋ, ਕਸਟ੍ਵਾਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਕਸਟਵਾਰ. "ਗਣ ਯਾਹਿ ਭਯੋ ਕਸਟ੍ਵਾਰ ਨ੍ਰਿਪੰ। ਜਿਂਹ ਕੇਕਯਿ ਧਾਮ ਸੁਤਾ ਸੁਪ੍ਰਭੰ." (ਰਾਮਾਵ)...