ਕਲ੍ਯਾਨ, ਕਲਿਆਨ

kalyāna, kaliānaकल्यान, कलिआन


ਦੇਖੋ, ਕਲ੍ਯਾਣ। ੨. ਦੇਖੋ, ਕਲਾਣ. ਆਸ਼ੀਰਵਾਦ. ਦੁਆ. "ਇਉਂ ਸੁਨ ਹਰਖ ਉਠ੍ਯੋ ਮਰਦਾਨਾ। ਉਚਰ੍ਯੋ ਸ੍ਰੀ ਨਾਨਕ ਕਲ੍ਯਾਨਾ। ਪਿਤਾ ਪਿਤਾਮਹ ਪਰ ਪੁਨ ਪਰਕੇ। ਬਰਨਨ ਨਾਮ ਕਰੇ ਜਗਗੁਰੁ ਕੇ। ਸੁਭ ਗੁਣ ਸੰਗ ਕੀਨ ਪਰਸੰਸਾ। ਨਿਪਜ੍ਯੋ ਵੇਦੀਕੁਲ ਅਵਤੰਸਾ." (ਨਾਪ੍ਰ)


देखो, कल्याण। २. देखो, कलाण. आशीरवाद. दुआ. "इउं सुन हरख उठ्यो मरदाना। उचर्यो स्री नानक कल्याना। पिता पितामह पर पुन परके। बरनन नाम करे जगगुरु के। सुभ गुण संग कीन परसंसा। निपज्यो वेदीकुल अवतंसा." (नाप्र)