ਕਲ੍ਯਾਣ, ਕਲਿਆਣ

kalyāna, kaliānaकल्याण, कलिआण


ਸੰ. ਸੰਗ੍ਯਾ- ਮੰਗਲ. ਸ਼ੁਭ। ੨. ਸ੍ਵਰਗ। ੩. ਇੱਕ ਰਾਗ. ਦੇਖੋ ਕਲਿਆਨ ੨.


सं. संग्या- मंगल. शुभ। २. स्वरग। ३. इॱक राग. देखो कलिआन २.