āsīravachana, āsīravādhaआसीरवचन, आसीरवाद
ਸੰ. ਸੰਗ੍ਯਾ- ਅਸੀਸ. ਆਸ਼ੀਰ੍ਵਚਨ. ਆਸ਼ੀਰ੍ਵਾਦ. ਧੁਆ਼. ਦੇਖੋ, ਆਸਿਖ.
सं. संग्या- असीस. आशीर्वचन. आशीर्वाद. धुआ़. देखो, आसिख.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. अशिष्- ਅਸ਼ਿਸ੍. ਸੰਗ੍ਯਾ- ਆਸ਼ੀਰਵਾਦ. ਦੁਆ਼. "ਦੇਹੁ ਸਜਣ, ਅਸੀਸੜੀਆ" (ਸੋਹਿਲਾ)...
ਸੰ. ਆਸ਼ਿਸ੍. ਸੰਗ੍ਯਾ- ਅਸੀਸ. ਦੁਆ. ਆਸ਼ੀਰ੍ਵਾਦ. ਕੁਸ਼ਲ ਆਨੰਦ ਲਈ ਪ੍ਰਾਰਥਨਾ ਅਤੇ ਵਰਦਾਨ....