ਆਢ੍ਯ, ਆਢ੍ਯ

āḍhya, āḍhyaआढ्य, आढ्य


ਸੰ. ਵਿ- ਯੁਕ੍ਤ. ਸਹਿਤ. "ਸਰਬਾ ਭਰਣਾਢ੍ਯ." (ਜਾਪੁ) ਸਰਵ- ਆਭਰਣ- ਆਢ੍ਯ. ਸਾਰੇ ਅਲੰਕਾਰਾਂ ਸੰਯੁਕ੍ਤ (ਸੰਜੁਗਤ) ਹੈ। ੨. ਧਨੀ. ਦੌਲਤਮੰਦ.


सं. वि- युक्त. सहित. "सरबा भरणाढ्य." (जापु) सरव- आभरण- आढ्य. सारे अलंकारां संयुक्त (संजुगत) है। २. धनी. दौलतमंद.