ਅੰਗਾਰ, ਅੰਗਿਆਰ

angāra, angiāraअंगार, अंगिआर


ਸੰ. अङ्गार. ਸੰਗ੍ਯਾ- ਅਗਨਿ ਰੂਪ ਹੋਇਆ ਲੱਕੜ ਅਥਵਾ ਕੋਲੇ ਦਾ ਭਾਗ. "ਕਛੂਆ ਕਹੈ ਅੰਗਾਰ ਭਿ ਲੋਰਉ." (ਆਸਾ ਕਬੀਰ) ਇਸ ਥਾਂ ਅੰਗਾਰ ਤੋਂ ਭਾਵ ਆਤਮਗ੍ਯਾਨ ਹੈ.


सं. अङ्गार. संग्या- अगनि रूप होइआ लॱकड़ अथवा कोले दा भाग. "कछूआ कहै अंगार भि लोरउ." (आसा कबीर) इस थां अंगार तों भाव आतमग्यान है.