ਅਸਤ

asataअसत


ਸੰ. ਅਸਤ. ਵਿ- ਨਸ੍ਟ ਨਾਸ਼ ਹੋਇਆ। ੨. ਲੁਕਿਆ ਹੋਇਆ. ਅਦ੍ਰਿਸ਼੍ਯ ਗ਼ਾਇਬ। ੩. ਸੰਗ੍ਯਾ- ਲੋਪ ਹੋਣ ਦਾ ਭਾਵ. ਅਦਰਸ਼ਨ। ੪. ਸੂਰਜ ਦਾ ਛਿਪਣਾ. "ਅਸਤ ਉਦੋਤ ਭਇਆ ਉਠਿ ਚਲੇ." (ਮਾਰੂ ਅੰਜੁਲੀ ਮਃ ੫) ੫. ਸੰ. ਅਸਿਤ. ਭਾਵ. ਹੋਂਦ. ਸੱਤਾ। ੬. ਸੰ. ਅਸਤ੍ਯ. ਵਿ- ਮਿਥ੍ਯਾ. ਝੂਠ। ੭. ਸੰ. ਅਸ੍‌ਥਿ. ਸੰਗ੍ਯਾ- ਹੱਡੀ. ਦੇਖੋ, ਅਸਤ ੬। ੮. ਸੰ. असत- ਅਸਤ. ਵਿ- ਬੁਰਾ- ਖੋਟਾ. ਨੀਚ. ਲੁੱਚਾ। ੯. ਦੇਖੋ, ਅਸਤ.


सं. असत. वि- नस्ट नाश होइआ। २. लुकिआ होइआ. अद्रिश्य ग़ाइब। ३. संग्या- लोप होण दा भाव. अदरशन। ४. सूरज दा छिपणा. "असत उदोत भइआ उठि चले." (मारू अंजुली मः ५) ५. सं. असित. भाव. होंद. सॱता। ६. सं. असत्य. वि- मिथ्या. झूठ। ७. सं. अस्‌थि. संग्या- हॱडी. देखो, असत ६। ८. सं. असत- असत. वि- बुरा- खोटा. नीच. लुॱचा। ९. देखो, असत.