ਨੀਚ

nīchaनीच


ਸੰ. नीच. ਧਾ- ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। ੨. ਵਿ- ਜਾਤਿ ਗੁਣ ਅਥਵਾ ਕਰਮ ਵਿੱਚ ਨੀਵਾਂ. "ਨੀਚਕੁਲਾ ਜੋਲਾਹਰਾ." (ਆਸਾ ਧੰਨਾ) ੩. ਨੀਵਾਂ. ਨੰਮ੍ਰ. "ਨੀਚ ਗ੍ਰੀਵ ਬੈਠ੍ਯੋ ਇਕ ਥਾਨ." (ਗੁਪ੍ਰਸੂ) ੪. ਦੁਸ੍ਟ. ਪਾਮਰ. "ਨੀਚ ਸੇ ਨ ਪ੍ਰੀਤਿ ਕੀਜੋ." (ਹਨੂ) ਪ ਵਾਮਨ. ਬਾਉਨਾ.


सं. नीच. धा- ग़ुलामी करना, दासपुणा अखतिआर करना। २. वि- जाति गुण अथवा करम विॱच नीवां. "नीचकुला जोलाहरा." (आसा धंना) ३. नीवां. नंम्र. "नीच ग्रीव बैठ्यो इक थान." (गुप्रसू) ४. दुस्ट. पामर. "नीच से न प्रीति कीजो." (हनू) प वामन. बाउना.