ਜ਼ੰਜੀਰ

zanjīraज़ंजीर


ਫ਼ਾ. [زنجیِر] ਸੰਗ੍ਯਾ- ਸੰਗਲ. ਲੋਹੇ ਆਦਿ ਧਾਤੁ ਦੀਆਂ ਕੜੀਆਂ ਦਾ ਰੱਸਾ. "ਜੰਜੀਰ ਬਾਧਿਕਰ ਖਰੇ ਕਬੀਰ." (ਭੈਰ ਕਬੀਰ) ੨. ਪਗਬੰਧਨ. ਬੇੜੀ.


फ़ा. [زنجیِر] संग्या- संगल. लोहे आदि धातु दीआं कड़ीआं दा रॱसा. "जंजीर बाधिकर खरे कबीर." (भैर कबीर) २. पगबंधन. बेड़ी.