ਹੈਰਾਣ, ਹੈਰਾਨ, ਹੈਰਾਨੁ

hairāna, hairāna, hairānuहैराण, हैरान, हैरानु


ਅ਼. [حیران] ਹ਼ੈਰਾਨ. ਵਿ- ਅਚਰਜ ਸਹਿਤ. ਚਕਿਤ. "ਗੁਨ ਗਾਇ ਰਹੇ ਹੈਰਾਨ." (ਪ੍ਰਭਾ ਮਃ ੪) "ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ." (ਆਸਾ ਅਃ ਮਃ ੧)


अ़. [حیران] ह़ैरान. वि- अचरज सहित. चकित. "गुन गाइ रहे हैरान." (प्रभा मः ४) "भगति तेरी हैरानु दरदु गवावही." (आसा अः मः १)