ਭਗਤਿ

bhagatiभगति


ਸੰ. ਭਕ੍ਤਿ. ਸੰਗ੍ਯਾ- ਵਿਭਾਗ. ਬਾਂਟ. ਤਕਸੀਮ। ੨. ਸੇਵਾ. ਉਪਾਸਨਾ। ੩. ਸ਼੍ਰੱਧਾ. "ਗੁਰ ਕੀ ਸੇਵਾ ਗੁਰਭਗਤਿ ਹੈ." (ਸ੍ਰੀ ਅਃ ਮਃ ੩) "ਭਗਤਿ ਹਰਿ ਕਾ ਪਿਆਰੁ ਹੈ." (ਸ੍ਰੀ ਮਃ ੩)¹


सं. भक्ति. संग्या- विभाग. बांट. तकसीम। २. सेवा. उपासना। ३. श्रॱधा. "गुर की सेवा गुरभगति है." (स्री अः मः ३) "भगति हरि का पिआरु है." (स्री मः ३)¹