ਹਿਕਮਤ, ਹਿਕਮਤਿ

hikamata, hikamatiहिकमत, हिकमति


ਅ਼. [حکِمت] ਹ਼ਿਕਮਤ. ਸੰਗ੍ਯਾ- ਦਾਨਾਈ. ਚਤੁਰਾਈ. ਪੰਡਿਤਾਈ. "ਮੂਰਖ ਪੰਡਿਤ ਹਿਕਮਤਿ ਹੁਜਤਿ." (ਵਾਰ ਆਸਾ) ੨. ਭਾਵ- ਵੈਦ੍ਯ ਵਿਦ੍ਯਾ. ਹਕੀਮੀ.


अ़. [حکِمت] ह़िकमत. संग्या- दानाई. चतुराई. पंडिताई. "मूरख पंडित हिकमति हुजति." (वार आसा) २. भाव- वैद्य विद्या. हकीमी.