ਸੁਵੰਨਵੀ, ਸੁਵੰਨੜੀ, ਸੁਵੰਨੀ

suvannavī, suvannarhī, suvannīसुवंनवी, सुवंनड़ी, सुवंनी


ਵਿ- ਸੁੰਦਰ ਵਰਣ ਵਾਲੀ. ਸੁੰਦਰ ਰੰਗ ਵਾਲੀ. "ਸੁਵੰਨੜੀ ਦੇਹ." (ਵਾਰ ਰਾਮ ੨. ਮਃ ੫) ੨. ਸੁਵਰ੍‍ਣ ਦੀ. ਸੋਨੇ ਦੀ.


वि- सुंदर वरण वाली. सुंदर रंग वाली. "सुवंनड़ी देह." (वार राम २. मः ५) २. सुवर्‍ण दी. सोने दी.