ਸੁਜਾਖਾ

sujākhāसुजाखा


ਵਿ- ਸੁਚਕ੍ਸ਼ੁ. ਉੱਤਮ ਨੇਤ੍ਰਾਂ ਵਾਲਾ. ਜਿਸ ਦੀ ਨਜ਼ਰ ਚੰਗੀ ਹੈ. "ਹੋਇ ਸੁਜਾਖਾ ਨਾਨਕਾ, ਸੋ ਕਿਉ ਉਝੜਿ ਪਾਇ?" (ਵਾਰ ਰਾਮ ੧. ਮਃ ੨) ੨. ਭਾਵ- ਗ੍ਯਾਨੀ. ਵਿਚਾਰਵਾਨ.¹ "ਤੁਮ ਹੋਹੁ ਸੁਜਾਖੇ ਲੇਹੁ ਪਛਾਣ." (ਬਸੰ ਅਃ ਮਃ ੧) ੩. ਦੂਰੰਦੇਸ਼। ੪. ਖ਼ਾ. ਛਾਲਨੀ. ਚਾਲਨੀ.


वि- सुचक्शु. उॱतम नेत्रां वाला. जिस दी नज़र चंगी है. "होइ सुजाखा नानका, सो किउ उझड़ि पाइ?" (वार राम १. मः २) २. भाव- ग्यानी. विचारवान.¹ "तुम होहु सुजाखे लेहु पछाण." (बसं अः मः १) ३. दूरंदेश। ४. ख़ा. छालनी. चालनी.