dhūrandhēshaदूरंदेश
ਫ਼ਾ. [دوُراندیش] ਵਿ- ਦੂਰਦਰਸ਼ੀ. ਦੂਰ ਦੀ ਸੋਚਣ ਵਾਲਾ.
फ़ा. [دوُراندیش] वि- दूरदरशी. दूर दी सोचण वाला.
ਸੰ. दूरर्दशिन. ਵਿ- ਦੂਰ ਦੇਖਣ ਵਾਲਾ. ਲੰਮੀ ਸੋਚਣ ਵਾਲਾ. ਦੂਰੰਦੇਸ਼....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....