ਸਵਾਨ

savānaसवान


ਸਰਸ੍ਵਤੀ ਵਾਹਨ ਦਾ ਸੰਖੇਪ. ਅਥਵਾ- ਸ੍ਵਯਨ. ਸੁੰਦਰ ਹੈ ਅਯਨ (ਚਾਲ) ਜਿਸ ਦੀ. ਰਾਜਹੰਸ. ਦੇਖੋ, ਅੰ. Swan. "ਬਨ ਬਨ ਡੋਲੈ ਕਾਗ ਕਹਾਂ ਧੌ ਸਵਾਨ ਹੈ?" (ਭਾਗੁ ਕ) ੨. ਦੇਖੋ, ਸ੍ਵਾਨ.


सरस्वती वाहन दा संखेप. अथवा- स्वयन. सुंदर है अयन (चाल) जिस दी. राजहंस. देखो, अं. Swan. "बन बन डोलै काग कहां धौ सवान है?" (भागु क) २. देखो, स्वान.