ਸ੍ਵਾਨ, ਸਵਾਨ

svāna, savānaस्वान, सवान


ਸੰ. ਸ਼੍ਵਨ. ਅਤੇ ਸ਼੍ਵਾਨ. ਸੰਗ੍ਯਾ- ਕੁੱਤਾ. "ਸ੍ਵਾਨ ਸਿਆਲ ਖਰਹ." (ਸਹਸ ਮਃ ੫) ੨. ਦੇਖੋ, ਸੁਆਨ। ੩. ਭਾਸ੍ਵਾਨ (ਸੂਰਜ) ਦਾ ਸੰਖੇਪ ਭੀ ਸ੍ਵਾਨ ਸ਼ਬਦ ਆਇਆ ਹੈ- "ਲਸੈ ਤੇਜ ਐਸੋ ਲਜੈ ਦੇਖ ਸ੍ਵਾਨੰ." (ਪਾਰਸਾਵ)


सं. श्वन. अते श्वान. संग्या- कुॱता. "स्वान सिआल खरह." (सहस मः ५) २. देखो, सुआन। ३. भास्वान (सूरज) दा संखेप भी स्वान शबद आइआ है- "लसै तेज ऐसो लजै देख स्वानं." (पारसाव)