kāgaकाग
ਦੇਖੋ, ਕਾਉ ਅਤੇ ਕਾਗਉ.
देखो, काउ अते कागउ.
ਸੰਗ੍ਯਾ- ਕਾਕ. ਕਾਗ. "ਜਿਉ ਸੁੰਞੈ ਘਰਿ ਕਾਉ." (ਸ੍ਰੀ ਮਃ ੩)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕਾਂਉ ਤੋਂ. ਕਾਕ ਸੇ. "ਕਾਗਉ ਹੋਇ ਨ ਊਜਲਾ." (ਵਾਰ ਮਾਰੂ ੧. ਮਃ ੩)...