ਸਰਦ

saradhaसरद


ਫ਼ਾ. [سرد] ਵਿ- ਠੰਢਾ. ਸੀਤਲ। ੨. ਸੰ. ਸ਼ਰਦ੍‌. ਸੰਗ੍ਯਾ- ਅੱਸੂ ਕੱਤਕ ਦੀ ਰੁਤ. "ਰੁਤਿ ਸਰਦ ਅਡੰਬਰੋ ਅਸੂ ਕਤਿਕੇ ਹਰਿ ਪਿਆਸ ਜੀਉ." (ਰਾਮ ਰੁਤੀ ਮਃ ੫) ੩ਸਾਲ. ਵਰ੍ਹਾ। ੪. ਤੀਰਕਸ਼. ਸ਼ਰਧਿ. ਭੱਥਾ.


फ़ा. [سرد] वि- ठंढा. सीतल। २. सं. शरद्‌. संग्या- अॱसू कॱतक दी रुत. "रुति सरद अडंबरो असू कतिके हरि पिआस जीउ." (राम रुती मः ५) ३साल. वर्हा। ४. तीरकश. शरधि. भॱथा.