ਸਮਾਣਾ

samānāसमाणा


ਵਿ- ਸਮਾਇਆ. ਮਿਲਿਆ. "ਸਰਬੇ ਸਮਾਣਾ ਆਪਿ." (ਵਡ ਮਃ ੧) ੨. ਸੰ. ਸੰ ਮਾਨਿਤ. ਆਦਰ ਕੀਤਾ ਗਿਆ. "ਜਜਿ ਕਾਜ ਵੀਆਹਿ ਸੁਹਾਵੈ ਓਥੈ ਮਾਸ ਸਮਾਣਾ." (ਵਾਰ ਮਲਾ ਮਃ ੧) ੨. ਦੇਖੋ, ਸਮਾਨਾ.


वि- समाइआ. मिलिआ. "सरबे समाणा आपि." (वड मः १) २. सं. सं मानित. आदर कीता गिआ. "जजि काज वीआहि सुहावै ओथै मास समाणा." (वार मला मः १) २. देखो, समाना.