ਸਮਸ੍ਯਾ, ਸਮਸਿਆ

samasyā, samasiāसमस्या, समसिआ


ਸੰ. ਸੰਗ੍ਯਾ- ਸੰਖੇਪ ਅਰਥ ਵਾਲਾ ਵਾਕ। ੨. ਛੰਦ ਦਾ ਇੱਕ ਵਾਕ ਜੋ ਪੂਰਤਿ ਲਈ ਦਿੱਤਾ ਜਾਵੇ. ਤਰਹ। ੩. ਮਿਲਾਪ. ਇਕੱਠ. "ਸਮਸ੍ਯਾ ਜ੍ਯੋਂ ਕ੍ਯੋਂ ਤੁਮ ਕਰੀਅਹਿ." (ਗੁਪ੍ਰਸੂ) ੪. ਭਾਵ- ਪੇਚੀਦਾ ਗੱਲ। ੫. ਇਸ਼ਾਰਾ.


सं. संग्या- संखेप अरथ वाला वाक। २. छंद दा इॱक वाक जो पूरति लई दिॱता जावे. तरह। ३. मिलाप. इकॱठ. "समस्या ज्यों क्यों तुम करीअहि." (गुप्रसू) ४. भाव- पेचीदा गॱल। ५. इशारा.