ਵਾਕ

vākaवाक


ਸੰ. ਸੰਗ੍ਯਾ- ਬਚਨ। ੨. ਵਕ (ਬਗੁਲਿਆਂ) ਦੀ ਪੰਕ੍ਤਿ (ਡਾਰ). ੩. ਵਿ- ਬਗੁਲੇ ਨਾਲ ਹੈ ਜਿਸ ਦਾ ਸੰਬੰਧ.


सं. संग्या- बचन। २. वक (बगुलिआं) दी पंक्ति (डार). ३. वि- बगुले नाल है जिस दा संबंध.