ਸਤਧਨ੍ਵਾ, ਸਤਧਨਵਾ

satadhhanvā, satadhhanavāसतधन्वा, सतधनवा


ਸੰਗ੍ਯਾ- शतधन्वन ਸੰਗ੍ਯਾ- ਸੌ ਧਨੁਖ ਰੱਖਣ ਵਾਲਾ ਇੱਕ ਯਾਦਵ, ਜੋ ਹ੍ਰਿਦਕ ਦਾ ਪੁਤ੍ਰ ਸੀ. ਇਸ ਨੇ ਕ੍ਰਿਸਨ ਜੀ ਦੇ ਸਹੁਰੇ ਸਤ੍ਰਾਜਿਤ ਨੂੰ ਮਾਰਿਆ ਸੀ, ਇਸ ਕਰਕੇ ਕ੍ਰਿਸਨ ਜੀ ਨੇ ਚਕ੍ਰ ਨਾਲ ਸਤਧਨ੍ਵਾ ਦਾ ਸਿਰ ਵੱਢ ਦਿੱਤਾ. ਦੇਖੋ, ਸਤਧੰਨਾ ਅਤੇ ਧਨਸੱਤ. ਇਸ ਦੀ ਕਥਾ ਭਾਗਵਤ ਦੇ ਦਸਵੇਂ ਸਕੰਧ ਦੇ ੫੭ ਵੇਂ ਅਧ੍ਯਾਯ ਵਿੱਚ ਆਈ ਹੈ.


संग्या- शतधन्वन संग्या- सौ धनुख रॱखण वाला इॱक यादव, जो ह्रिदक दा पुत्र सी. इस ने क्रिसन जी दे सहुरे सत्राजित नूं मारिआ सी, इस करके क्रिसन जी ने चक्र नाल सतधन्वा दा सिर वॱढ दिॱता. देखो, सतधंना अते धनसॱत. इस दी कथा भागवत दे दसवें सकंध दे ५७ वें अध्याय विॱच आई है.