ਸਮਥ, ਸਮਥੁ

samadha, samadhuसमथ, समथु


ਸੰ. ਸਮਰ੍‍ਥ. ਵਿ- ਤਾਕਤ ਵਾਲਾ. ਸ਼ਕਤਿਮਾਨ. "ਸਮਥ ਅਕਥ ਸੁਖ ਦਾਤਾ." (ਬਿਲਾ ਮਃ ੫) "ਭੰਜਨ ਗੜਨ ਸਮਥੁ." (ਸਵੈਯੇ ਮਃ ੪. ਕੇ) ੨. ਸੰ. ਸੰਗ੍ਯਾ- ਸ਼ਮਥ. ਸ਼ਾਂਤਿ। ੩. ਮੰਤ੍ਰੀ. ਵਜ਼ੀਰ.


सं. समर्‍थ. वि- ताकत वाला. शकतिमान. "समथ अकथ सुख दाता." (बिला मः ५) "भंजन गड़न समथु." (सवैये मः ४. के) २. सं. संग्या- शमथ. शांति। ३. मंत्री. वज़ीर.