ਸ਼ਤਰੰਜੀ, ਸ਼ਤ਼ਰੰਜੀ

shataranjī, shatāranjīशतरंजी, शत़रंजी


ਫ਼ਾ. [شطرنجی] ਸੰਗ੍ਯਾ- ਉਹ ਬਿਛਾਉਣਾ, ਜਿਸ ਉੱਪਰ ਸ਼ਤ਼ਰੰਜ ਦੇ ਖਾਨੇ ਬਣੇ ਹੋਣ। ੨. ਹੁਣ ਦਰੀਮਾਤ੍ਰ ਦੀ ਸ਼ਤਰੰਜੀ ਸੰਗ੍ਯਾ ਹੋ ਗਈ ਹੈ. "ਜਾਜਮ ਅਰੁ ਸਤਰੰਜੀ ਸੰਗ." (ਗੁਪ੍ਰਸੂ)


फ़ा. [شطرنجی] संग्या- उह बिछाउणा, जिस उॱपर शत़रंज दे खानेबणे होण। २. हुण दरीमात्र दी शतरंजी संग्या हो गई है. "जाजम अरु सतरंजी संग." (गुप्रसू)