ਵੇਲ

vēlaवेल


ਦੇਖੋ, ਬੇਲ। ੨. ਵੇਲਾ. ਸਮਾਂ. "ਨਾ ਭਉ ਖਟਣ ਵੇਲ." (ਸਃ ਫਰੀਦ) "ਵੇਲ ਨ ਪਾਈਆ ਪੰਡਤੀ." (ਜਪੁ) ੩. ਵੱਲੀ. ਬੇਲ. ਲਤਾ। ੪. ਭਾਵ- ਵੰਸ਼ ਦਾ ਸਿਲਸਿਲਾ.¹ "ਪਿਰ ਮਿਲਿ ਧਨ ਵੇਲ ਵਧੰਦੀ." (ਸ੍ਰੀ ਛੰਤ ਮਃ ੪)


देखो, बेल। २. वेला. समां. "ना भउ खटण वेल." (सः फरीद) "वेल न पाईआ पंडती." (जपु) ३. वॱली. बेल. लता। ४. भाव- वंश दासिलसिला.¹ "पिर मिलि धन वेल वधंदी." (स्री छंत मः ४)