ਵਿਸ਼ਲ੍ਯਕਰਣੀ, ਵਿਸ਼ਲ੍ਯਕਰਣੀ

vishalyakaranī, vishalyakaranīविशल्यकरणी, विशल्यकरणी


ਇੱਕ ਬੂਟੀ, ਜਿਸ ਨੂੰ ਸ਼ਲ੍ਯ (ਜ਼ਖ਼ਮ) ਪੁਰ ਲਾਉਣ ਤੋਂ ਘਾਉ ਮਿਲ ਜਾਂਦਾ ਹੈ. ਦੇਖੋ, ਵਾਲਮੀਕ ਰਾਮਾਯਣ, ਲੰਕਾ ਕਾਂਡ, ਸਰ੍‍ਗ ੩੦੨. ਪਦਮਪੁਰਾਣ ਵਿੱਚ ਇਸੇ ਦਾ ਨਾਮ ਮਿਤ੍ਰਸੰਜੀਵਨੀ ਲਿਖਿਆ ਹੈ. ਦੇਖੋ, ਪਾਤਾਲਖੰਡ, ਅਃ ੪੪. ਦੇਖੋ, ਸਰਬੌਮਧਿ ਪਰਬਤ, ਸੁਖੇਣ ੫. ਅਤੇ ਬਿਸਲਿ ੨.


इॱक बूटी, जिस नूं शल्य (ज़ख़म) पुर लाउण तों घाउ मिल जांदा है. देखो, वालमीक रामायण, लंका कांड, सर्‍ग ३०२. पदमपुराण विॱच इसे दा नाम मित्रसंजीवनी लिखिआ है. देखो, पातालखंड, अः ४४. देखो, सरबौमधि परबत, सुखेण ५. अते बिसलि २.