ਬੂਟੀ

būtīबूटी


ਸੰਗ੍ਯਾ- ਜੜੀ, ਵਨੌਸਧਿ। ੨. ਭੰਗ ਲਈ ਭੀ ਬੂਟੀ ਸ਼ਬਦ ਵਰਤੀਦਾ ਹੈ। ੩. ਬੂਟੀ ਦੇ ਆਕਾਰ ਦਾ ਕਸ਼ੀਦਾ ਅਥਵਾ ਚਿਤ੍ਰ.


संग्या- जड़ी, वनौसधि। २. भंग लई भी बूटी शबद वरतीदा है। ३. बूटी दे आकार दा कशीदा अथवा चित्र.