ਵਿਆਉਣਾ

viāunāविआउणा


ਕ੍ਰਿ. ਬਾਹਰ ਆਉਣਾ. ਉਗਣਾ. ਪੈਦਾ ਹੋਣਾ। ੨. ਪ੍ਰਸੂਤ ਹੋਣਾ. "ਏਕਾ ਮਾਈ ਜੁਗਤਿ ਵਿਆਈ." (ਜਪੁ) "ਉਤਭੁਜੁ ਖੇਲ ਕਰਿ ਜਗਤ ਵਿਆਇ." (ਗੌੜ ਮਃ ੫)


क्रि. बाहर आउणा. उगणा. पैदा होणा। २. प्रसूत होणा. "एका माई जुगति विआई." (जपु) "उतभुजु खेल करि जगत विआइ." (गौड़ मः ५)