ਉਗਣਾ, ਉਗਨਾ

uganā, uganāउगणा, उगना


ਕ੍ਰਿ- ਅੰਕੁਰਿਤ ਹੋਣਾ. ਬੀਜ ਤੋਂ ਅੰਗੂਰ ਦਾ ਨਿਕਲਣਾ। ੨. ਉਦੇ (ਉਦਯ) ਹੋਣਾ. ਪ੍ਰਗਟ ਹੋਣਾ.


क्रि- अंकुरित होणा. बीज तों अंगूर दा निकलणा। २. उदे (उदय) होणा. प्रगट होणा.