viāīविआई
ਦੇਖੋ, ਬਿਆਈ ਅਤੇ ਵਿਆਉਣਾ.
देखो, बिआई अते विआउणा.
ਸੰਗ੍ਯਾ- ਫਸਲ ਦੀ ਬਿਜਾਈ। ੨. ਸਰਦੀ ਖੁਸ਼ਕੀ ਨਾਲ ਤੁਤਾ ਪਾਟਕੇ ਹੋਈ ਤੇੜ. ਬਿਵਾਈ chilblain. ੩. ਪ੍ਰਸੂਤ ਹੋਈ. ਦੇਖੋ, ਬਿਆਉਣਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ. ਬਾਹਰ ਆਉਣਾ. ਉਗਣਾ. ਪੈਦਾ ਹੋਣਾ। ੨. ਪ੍ਰਸੂਤ ਹੋਣਾ. "ਏਕਾ ਮਾਈ ਜੁਗਤਿ ਵਿਆਈ." (ਜਪੁ) "ਉਤਭੁਜੁ ਖੇਲ ਕਰਿ ਜਗਤ ਵਿਆਇ." (ਗੌੜ ਮਃ ੫)...