vāhiāवाहिआ
ਵਸ਼ (ਜ਼ੋਰ) ਲਗਾਇਆ. "ਇਨ ਕਾ ਵਾਹਿਆ ਕਛੁ ਨ ਵਸਾਈ." (ਗੌਂਡ ਮਃ ੪) ੨. ਦੇਖੋ, ਬਾਹਣਾ.
वश (ज़ोर) लगाइआ. "इन का वाहिआ कछु न वसाई." (गौंड मः ४) २. देखो, बाहणा.
ਸੰਗ੍ਯਾ- ਜੋੜ. ਮਿਲਾਪ. "ਤੂਟਤ ਨਹੀ ਜੋਰ." (ਕਾਨ ਮਃ ੫) "ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ." (ਗਉ ਅਃ ਮਃ ੫) ੨. ਫ਼ਾ. [زور] ਜ਼ੋਰ. ਸੰਗ੍ਯਾ- ਬਲ. "ਜੋਰ ਜੁਲਮ ਫੂਲਹਿ ਘਣੋ." (ਬਾਵਨ) ੩. ਦੇਖੋ, ਜੋਰਿ....
ਵਸ਼ (ਜ਼ੋਰ) ਲਗਾਇਆ. "ਇਨ ਕਾ ਵਾਹਿਆ ਕਛੁ ਨ ਵਸਾਈ." (ਗੌਂਡ ਮਃ ੪) ੨. ਦੇਖੋ, ਬਾਹਣਾ....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਵਸ਼ ਚਲਦਾ ਹੈ. "ਇਨ ਕਾ ਵਾਹਿਆ ਕਛੁ ਨ ਵਸਾਈ." (ਗੌਂਡ ਮਃ ੪) ੨. ਆਬਾਦ ਕੀਤੀ....
ਦੇਖੋ, ਗੌਡ ੧....
ਕ੍ਰਿ- ਹਲ ਨਾਲ ਖੇਤ ਵਾਹੁਣਾ। ੨. ਬਾਂਹ ਦੇ ਬਲ ਨਾਲ ਸ਼ਸਤ੍ਰ ਚਲਾਉਣਾ. ਪ੍ਰਹਾਰ ਕਰਨਾ. "ਸਤਿਗੁਰੁ ਸੂਰਮੇ ਬਾਹਿਆ ਬਾਨ ਜੁ ਏਕੁ." (ਸ. ਕਬੀਰ)...