ਜੋਰ, ਜੋਰੁ

jora, joruजोर, जोरु


ਸੰਗ੍ਯਾ- ਜੋੜ. ਮਿਲਾਪ. "ਤੂਟਤ ਨਹੀ ਜੋਰ." (ਕਾਨ ਮਃ ੫) "ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ." (ਗਉ ਅਃ ਮਃ ੫) ੨. ਫ਼ਾ. [زور] ਜ਼ੋਰ. ਸੰਗ੍ਯਾ- ਬਲ. "ਜੋਰ ਜੁਲਮ ਫੂਲਹਿ ਘਣੋ." (ਬਾਵਨ) ੩. ਦੇਖੋ, ਜੋਰਿ.


संग्या- जोड़. मिलाप. "तूटत नही जोर." (कान मः ५) "रे मन मेरे तूं हरि सिउ जोरु." (गउ अः मः ५) २. फ़ा. [زور] ज़ोर. संग्या- बल. "जोर जुलम फूलहि घणो." (बावन)३. देखो, जोरि.