vanasapatiवनसपति
ਦੇਖੋ, ਬਨਸਪਤਿ। ੨. ਗੁੱਲਰ ਪਿੱਪਲ ਆਦਿ ਉਹ ਬਿਰਛ, ਜਿਨ੍ਹਾਂ ਦੇ ਫੁੱਲ ਆਉਣ ਤੋਂ ਬਿਨਾ ਹੀ ਫਲ ਲਗਦੇ ਹਨ। ੩. ਧ੍ਰਿਤਰਾਸ੍ਟ੍ਰ ਦਾ ਇੱਕ ਪੁਤ੍ਰ.
देखो, बनसपति। २. गुॱलर पिॱपल आदि उह बिरछ, जिन्हां दे फुॱल आउण तों बिना ही फल लगदे हन। ३.ध्रितरास्ट्र दा इॱक पुत्र.