pipalaपिॱपल
ਦੇਖੋ, ਪਿਪਲ ੨. ਨੰਗਾ. ਨਾਂਗਾ.
देखो, पिपल २. नंगा. नांगा.
ਸੰ. ਪਿੱਪਲ, ਸੰਗ੍ਯਾ- ਪੀਪਲ ਬਿਰਛ. ਅਸ਼੍ਵੱਥ. Ficus religiosa। ੨. ਜਲ....
ਵਿ- ਨਗ੍ਨ. ਜਿਸ ਦੇ ਅੰਗ ਤੇ ਵਸਤ੍ਰ ਨਹੀਂ. "ਨੰਗਾ ਦੋਜਕਿ ਚਾਲਿਆ." (ਵਾਰ ਆਸਾ)...
ਵਿ- ਨਗ੍ਨ. ਜਿਸ ਦੇ ਅੰਗ ਪੁਰ ਵਸਤ੍ਰ ਨਹੀਂ. "ਬਾਬਾ ਨਾਂਗੜਾ ਆਇਆ ਜਗ ਮਹਿ." (ਵਡ ਮਃ ੧. ਅਲਾਹਣੀ) ਬਾਹੁੜਿ ਜਾਸੀ ਨਾਗਾ."(ਸ੍ਰੀ ਮਃ ੧. ਪਹਰੇ) ੩. ਤੁ. [ناغہ] ਨਾਗ਼ਹ. ਸੰਗ੍ਯਾ- ਪ੍ਰਤਿਬੰਧ. ਰੁਕਾਵਟ। ੩. ਅਨੁਪਿਸ੍ਥਤਿ. ਨਾਮੌਜੂਦ ਹੋਣ ਦੀ ਹਾਲਤ. "ਅਹਿ ਨਿਸਿ ਏਕ ਅਗਿਆਨ ਸੁ ਨਾਗਾ." (ਸ੍ਰੀ ਬੇਣੀ) ੧. ਉਪਵਾਸ. ਭੋਜਨ ਬਿਨਾ....