ਵਖਿਆਣ, ਵਖਿਆਣੁ, ਵਖਿਆਨ

vakhiāna, vakhiānu, vakhiānaवखिआण, वखिआणु, वखिआन


ਸੰਗ੍ਯਾ- ਵ੍ਯਾਖ੍ਯਾਨ. ਕਥਨ. ਬਯਾਨ. "ਆਖਹਿ ਪੜੇ ਕਰਹਿ ਵਖਿਆਣ." (ਜਪੁ)


संग्या- व्याख्यान. कथन. बयान. "आखहि पड़े करहि वखिआण." (जपु)