ਰਾਲ

rālaराल


ਸੰਗ੍ਯਾ- ਰਜ. ਰਵਾਲ. ਧੂਲਿ. "ਮੋਕਉ ਦੀਜੈ ਦਾਨੁ ਪ੍ਰਭ, ਸੰਤਨਪਗ ਰਾਲ." (ਬਿਲਾ ਮਃ ੫) "ਸਗਲ ਚਰਨ ਕੀ ਇਹੁ ਮਨੁ ਰਾਲਾ." (ਆਸਾ ਮਃ ੫) ੨. ਸਾਲ ਬਿਰਛ ਦਾ ਗੂੰਦ. Resin.


संग्या- रज. रवाल. धूलि. "मोकउ दीजै दानु प्रभ, संतनपग राल." (बिला मः ५) "सगल चरन की इहु मनु राला." (आसा मः ५) २. साल बिरछ दा गूंद. Resin.